The way of living a respectable and practical life | Thakur Dalip Singh Ji

The way of living a respectable and practical life | Thakur Dalip Singh Ji

ਸੁਚੱਜਾ ਵਿਹਾਰਕ ਜੀਵਨ ਜਿਊਣ ਦਾ ਢੰਗ | ਠਾਕੁਰ ਦਲੀਪ ਸਿੰਘ ਜੀ
The way of living a respectable and practical life | Thakur Dalip Singh Ji

ਇਸ ਵੀਡਿਓ ਰਾਹੀਂ, ਮੌਜੂਦਾ ਨਾਮਧਾਰੀ ਅਧਿਆਤਮਕ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ, ਵਿਹਾਰਕ ਜੀਵਨ ਸੁਖੀ ਜਿਊਣ ਦੀ ਨਿਵੇਕਲੀ ਜਾਚ ਦੱਸ ਰਹੇ ਹਨ। ਉਨ੍ਹਾਂ “ਵਿਸ਼ੇ”ਨੂੰ ਛੂੰਹਦਿਆਂ ਚਿੰਤਾ ਲਹਿਜੇ ’ਚ ਦੱਸਿਆ ਕਿ ਅੱਜ ਵਿਹਾਰਕ ਜੀਵਨ ਦੇ ਸਨਮੁੱਖ ਅਨੇਕ ਚੁਣੌਤੀਆਂ ਆ ਰਹੀਆਂ ਹਨ, ਕਿਉਂਕਿ ਹਰ ਤੀਜੇ-ਚੌਥੇ ਘਰ ਵਿੱਚ ਪਤੀ ਅਤੇ ਪਤਨੀ ਦੀ ਲੜਾਈ ਅਤੇ ਤਲਾਕ ਦੀ ਕਹਾਣੀ ਵਾਪਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਨਿਆਣਿਆਂ ਨੂੰ ਵਿਹਾਰਕ ਜੀਵਨ ਜਿਊਣ ਦਾ ਸਹੀ ਢੰਗ ਦੱਸਣ ਤਾਂ ਜੋ ਭਵਿੱਖ ਵਿੱਚ ਨਿਆਣੇ ਵੀ ਸੁਖੀ ਰਹਿ ਸੱਕਣ ਅਤੇ ਆਪ ਵੀ।

Through this video, The Present Namdhari Spiritual Head Sri Thakur Dalip Singh ji is telling the new way of living a happy married life. Touching on the "topic", he said in a worried tone that there are many challenges in married life today, as the story of husband & wife quarrels and divorce is happening in every third or fourth house. He said the primary duty of the parents is to teach the married lifestyle to the children so that in future also the children are happy and themselves too.

Like, comment & share this video.

Like, Comment & Share this video.

For More Information visit on

►Official Website: http://www.namdhari-sikhs.com/site/index.html

► Facebook: https://www.facebook.com/Namdhari-Sikhs-192273081197718/
https://www.facebook.com/GuruNanakNaamLeva/
https://www.facebook.com/thakurdalipsinghjidipehel/

► Instagram: https://www.instagram.com/thakur_dalip_singh_ji_di_pehel/
https://www.instagram.com/gurunanaknaamleva/

► Twitter: https://twitter.com/thakurdalipsing
https://twitter.com/Namdhari_sikhs

► Telegram: https://t.me/thakurdalipsinghji

thakur dalip singh jithakur dalip singh ji speechthakur dalip singh ji new video

Post a Comment

0 Comments